ਜਿੱਦਾਂ-ਜਿੱਦਾਂ ਠੰਢ ਆਪਣਾ ਅਸਰ ਦਿਖਾ ਰਹੀ ਹੈ ਉਦਾਂ ਹੀ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਵੀ ਵਧਦੀਆਂ ਜਾ ਰਹੀਆਂ ਹਨ। ਲੁਟੇਰਿਆ ਨੇ ਚੋਰਾਂ ਨੇ ਦਹਿਸ਼ਤ ਮਚਾਈ ਹੋਈ ਹੈ। ਸੰਘਣੀ ਪੈਣ ਧੁੰਦ ਕਾਰਨ ਚੋਰ ਇਸ ਦਾ ਫਾਇਦਾ ਚੁੱਕ ਰਹੇ ਹਨ। ਸ਼ਹਿਰ ਵਿਚ ਕੋਈ ਦਿਨ ਅਜਿਹਾ ਖਾਲੀ ਨਹੀਂ ਜਾਂਦਾ, ਜਿਸ ਦਿਨ ਚੋਰੀ ਦੀ ਕੋਈ ਵਾਰਦਾਤ ਨਾ ਵਾਪਰੀ ਹੋਵੇ। ਬਾਈਕ ਸਵਾਰ ਲੁਟੇਰਿਆਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਹਿਰ ਵਿੱਚ ਦਹਿਸ਼ਤ ਮਚਾਈ ਹੋਈ ਹੈ ਜਿਸ ਕਾਰਨ ਹਰੇਕ ਸ਼ਹਿਰ ਵਾਸੀ ਦੇ ਦਿਲ ਵਿੱਚ ਖੌਫ ਪੈਦਾ ਹੋ ਗਿਆ ਹੈ।

Robbers with sports bikes, taking advantage of the fog, attacked the bread supplier with gifts.

#jalandharnews #robberynews #punjabnews